naah lyrics

Naah
Hardy sandhu

 ਉਹ ਕੁੜੀ ਮੈਨੂੰ ਕਹਿੰਦੀ…
ਉਹ ਕੁੜੀ ਮੈਨੂੰ ਕਹਿੰਦੀ …
ਉਹ ਕੁੜੀ ਮੈਨੂੰ ਕਹਿੰਦੀ

ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਹੋ ਕੰਨ ਝੁਮਕੇ ਨੂੰ

ਤਰਸਦੇ ਰਹਿ ਗਏ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਇੱਕੋ ਚੀਜ਼ ਮੇਰੇ ਕੋਲ ਪਿਆਰ ਬਾਲੀਏ
ਐਵੇਂ ਨਾ ਗਰੀਬ ਨੂੰ ਤੂੰ ਮਾਰ ਬਲੀਏਏ .
ਇੱਕੋ ਚੀਜ਼ ਮੇਰੇ ਕੋਲ ਪਿਆਰ ਬਾਲੀਏ
ਐਵੇਂ ਨਾ ਗਰੀਬ ਨੂੰ ਤੂੰ …
ਸਾਰੀ ਦੁਨੀਆਂ ਦੇ ਕੇਂਦੀ ਬੰਗਲੇ ਪੈ ਗਏ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ
ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਕੁੜੀ ਮੈਨੂੰ ਕਹਿੰਦੀ
ਉਹ ਕੁੜੀ ਮੈਨੂੰ ਕਹਿੰਦੀ
ਉਹ ਕੁੜੀ ਮੈਨੂੰ ਕਹਿੰਦੀ
ਜੇ ਤੂੰ ਨਖਰੇ ਕਰਨੇ ਆ

ਕਿਸੇ ਹੋਰ ਕੋਲ ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ
ਜਾ ਡੂਬ ਕੇ ਮਾਰ ਜਾ ਨੀ
ਓ ਜੇ ਤੂੰ ਕਰਨੇ ਆ ਹਾਏ baby ਨਖਰੇ
ਕਿਸੇ ਹੋਰ ਕੋਲ ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ
ਜਾ ਡੂਬ ਕੇ ਮਾਰ ਜਾ ਨੀ
ਕਹਿੰਦੀ ਮੇਰੇ ਕੋਲੇ

ਸੂਟ ਦੋ ਹੀ ਰਹਿ ਗਏ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ

ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ …
ਮੇਰਾ ਕਦੇ ਕਦੇ ਜੀ ਕਰਦਾ

ਕੇ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀਂ ਹੋਣਾ
ਮੇਰੇ ਤੋਂ ਪਤਾ ਮੈਨੂੰ
ਮੇਰਾ ਕਦੇ ਕਦੇ ਜੀ ਕਰਦਾ
ਕੇ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀਂ ਹੋਣਾ
ਮੇਰੇ ਤੋਂ ਪਤਾ ਮੈਨੂੰ
ਉਹ ਕਹਿੰਦੀ ਤੇਰੇ ਵਰਗੇ

ਜਾਣੀ ਛੱਤੀ ਹੈਗੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ

ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ!



Artikel Terkait