Music MG!
She don't know
She don't know दुनिया ਜਿਹਦੇ ਤੇ crazy
She don't know
She don't know ਓ ਮੁਂਡਾ ਓਹਦੇ ਤੇ crazy
She don't know
She don't know दुनिया ਜਿਹਦੇ ਤੇ crazy
She don't know
She don't know ਮੁਂਡਾ ਓਹਦੇ ਤੇ crazy
ਮੈਂ ਘਰ-ਬਾਰ, ਕੰਮ ਕਾਰ ਆਯਾ ਛੱਡਕੇ
ਪਰ ਓ ਕੀ ਜਾਨੇ ਕਿੰਨ੍ਨਾ ਜ਼ਿਆਦਾ ਰੈਨ੍ਦਾ ਮੈਂ busy
She don't know
She don't know दुनिया ਜਿਹਦੇ ਤੇ crazy
She don't know
She don't know ਓ ਮੁਂਡਾ ਓਹਦੇ ਤੇ crazy
She don't know
She don't know दुनिया ਜਿਹਦੇ ਤੇ crazy
She don't know
She don't know ਮੁਂਡਾ ਓਹਦੇ ਤੇ crazy
ਹਾਂ ਦਿਨ ਵਿੱਚੋਂ ਤੇਰੇ ਲਈ ਟਾਈਮ ਕੱਢਕੇ
ਕਰਦਾ ਮੈਂ promise ਮਿਲਣ ਆਊਂਗਾ
ਮੈਂਨੂੰ ਪਤਾ ਐ ਤੂ fan Salman Khan ਦੀ
ਓਹਦੇ ਗਾਣੇ ਗਾਕੇ ਤੈਨੂੰ ਮੈਂ ਸੁਨਾਉਂਗਾ
ਹੋਵਾਂ date ਤੇ ਨਾ late
ਗੱਲ ਸਿੱਧੀ ਕਰਾਂ straight
ਹੋਵਾਂ date ਤੇ ਨਾ late
ਗੱਲ ਸਿੱਧੀ ਕਰਾਂ straight
ਹੋਰ ਮੁੰਡਿਆਂ ਦੇ ਵਾਂਗੂ ਕਰਾਂ ਗੱਲਾਂ ਨਾ cheesy
She don't know
She don't know दुनिया ਜਿਹਦੇ ਤੇ crazy
She don't know
She don't know ਓ ਮੁਂਡਾ ਓਹਦੇ ਤੇ crazy