lehenga song lyrics

Lyrics

ਇੱਕੋ heel ਦੇ ਨਾਲ ਮੈਂ ਕੱਟਿਆ ਏ ਇੱਕ ਸਾਲ ਵੇ
ਮੈਂਨੂੰ ਕਦੇ ਤਾਂ ਲੈ ਜਿਆ ਕਰ ਤੂੰ shopping mall ਵੇ
ਮੇਰੇ ਨਾਲ ਦੀਆਂ ਸਬ parlour ਸਜਦੀਆਂ ਰਹਿੰਦੀਆਂ
ਹਾਏ, highlight ਕਰਾਦੇ ਮੇਰੇ ਕਾਲੇ ਵਾਲ ਵੇ
ਵੇ ਕਿੱਥੋਂ ਸਜਾਂ ਤੇਰੇ ਲਈ? ਸਾਰੇ ਸੂਟ ਪੁਰਾਣੇ ਆਂ
ਹਾਏ, ਪੁਰਾਣੇ ਆਂ
ਮੈਂਨੂੰ ਲਹਿੰਗਾ...
ਮੈਂਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਂਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਵੇ ਮਰਜਾਣਿਆਂ
ਯਾਰਾਂ ਉੱਤੋਂ note ਉੜਾਉਨਾ ਰਹਿਨਾ ਏ
ਮੇਰੀ ਵਾਰੀ "ਬਟੂਆ ਖਾਲੀ, " ਕਹਿਨਾ ਏ
ਮੇਰੇ ਨਾਲ ਬਹਿ ਜਾ ਵੇ, ਬਾਹਰ ਕਿਤੇ ਤੈਨੂੰ ਜਾਣਾ ਜੇ
ਤੇਰਾ ਕੋਈ ਨਾ ਕੋਈ ਨਵਾ ਬਹਾਨਾ ਰਹਿੰਦਾ ਏ
Movie ਲੈ ਜਾ, ਯਾ ਕੋਲ ਮੇਰੇ ਬਹਿ ਜਾ
ਦੋ ਦਿਲ ਦੀਆਂ ਤੂੰ ਵੀ ਕਹਿ ਜਾ
ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ
ਮੈਂਨੂੰ ਲਹਿੰਗਾ...
ਮੈਂਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਂਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਵੇ ਮਰਜਾਣਿਆਂ
ਹੋ, ਮੈਂਨੂੰ ਲੱਗਦਾ ਏ ਮੈਂ feeling ਲੈਨੀ ਰਹਿੰਨੀ ਆਂ
ਸਾਰਾ ਦਿਨ ਮੈਂ, "Manak, Manak, Manak, " ਕਹਿਨੀ ਆਂ
ਤੂੰ ਯਾਰਾਂ ਦੇ ਨਾਲ ਨਿੱਤ tour 'ਤੇ ਰਹਿਨਾ ਵੇ
ਹੋ, ਮੈਂਨੂੰ ਪੁੱਛਦਾ ਨ੍ਹੀ, ਮੈਂ ਘਰੇ bore ਹੋਈ ਰਹਿਨੀ ਆਂ
ਤੂੰ ਕੰਜੂਸ ਐ, ਵੇ ਪੂਰਾ ਮੱਖੀਚੂਸ ਐ
Nature ਤੋਂ ਨਿਰਾ ਖੜੂਸ ਐ
ਵੇ ਕਦੇ ਹੱਸ ਲਿਆ ਕਰ, ਡੁੱਬਜਾਣਿਆਂ
ਮੈਂਨੂੰ ਲਹਿੰਗਾ...
ਮੈਂਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਮੈਂਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ
ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ
ਵੇ ਮਰਜਾਣਿਆਂ, ਵੇ ਮਰਜਾਣਿਆਂl



Artikel Terkait